ਸਾਡੀ ਬਿਰਾਦਰੀ ਕੋਲੋਂ ਸਿੱਖੋ
ਇੱਥੇ ਤੁਸੀਂ ਸਾਡੀ ਜੀਵਨ-ਰੱਖਿਅਕ ਬਿਰਾਦਰੀ ਵਿੱਚੋਂ ਕੁਝ ਲੋਕਾਂ ਨੂੰ ਮਿਲ ਸਕਦੇ ਹੋ ਅਤੇ ਉਨ੍ਹਾਂ ਦੀਆਂ ਕਹਾਣੀਆਂ ਅਤੇ ਤੁਹਾਡੇ ਲਈ ਉਨ੍ਹਾਂ ਦੇ ਸੁਰੱਖਿਆ ਸੰਦੇਸ਼ ਸੁਣ ਸਕਦੇ ਹੋ।
Nav Singh - Bondi Surf Life Saving Club.
ਮੈਨੂੰ ਅਸਲ ਵਿੱਚ ਇਸ ਬਿਰਾਦਰੀ ਦਾ ਇੱਕ ਹਿੱਸਾ ਹੋਣਾ ਅਤੇ ਇੰਨੇ ਸਾਰੇ ਬੇਹਤਰੀਨ ਲੋਕਾਂ ਨਾਲ ਮਿਲਣਾ ਬਹੁਤ ਹੀ ਪਸੰਦ ਹੈ।
ਬੀਚ ਅਤੇ ਮਹਾਂਸਾਗਰ ਸੁਰੱਖਿਆ ਸੁਝਾਅ, ਤੁਹਾਡੀ ਬਿਰਾਦਰੀ ਵੱਲੋਂ।
ਤੁਸੀਂ ਇਹ ਕਿਵੇਂ ਯਕੀਨੀ ਬਣਾ ਸਕਦੇ ਹੋ ਕਿ ਤੁਸੀਂ ਬੀਚ 'ਤੇ ਸੁਰੱਖਿਅਤ ਅਤੇ ਮਨੋਰੰਜਕ ਦਿਨ ਬਿਤਾਉਣ ਲਈ ਤਿਆਰ ਹੋ, ਇਸ ਬਾਰੇ ਹੋਰ ਜਾਨਣ ਲਈ ਸਾਡੇ ਸਭ ਤੋਂ ਮਹੱਤਵਪੂਰਨ ਸੁਝਾਵਾਂ ਨੂੰ ਜਾਣੋ।
ਸਾਡੀ ਬਿਰਾਦਰੀ ਨਾਲ ਆ ਕੇ ਜੁੜੋ!
ਅਜਿਹੇ ਕਈ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਸਰਫ਼ ਲਾਈਫਸੇਵਿੰਗ ਨਾਲ ਜੁੜ ਸਕਦੇ ਹੋ - ਅੱਜ ਹੀ ਇਸ ਬਾਰੇ ਵਧੇਰੇ ਜਾਣੋ ਕਿ ਤੁਸੀਂ ਸਾਡੀ ਬਿਰਾਦਰੀ ਨਾਲ ਕਿਵੇਂ ਜੁੜ ਸਕਦੇ ਹੋ।